ਲੂੰਬੜੀ ਤੇ ਮਾਸ ਦਾ ਟੁਕੜਾ

The Fox and the Piece of Meat

ਇਕ ਭੁੱਖੀ ਲੂੰਬੜੀ ਨੂੰ ਮੀਟ ਦਾ ਇਕ ਟੁਕੜਾ ਮਿਲਦਾ ਹੈ ਅਤੇ ਉਹ ਇਸਨੂੰ ਖਾਣ ਲਈ ਘਰ ਵੱਲ ਚਲ ਪਈ। ਰਸਤੇ ਵਿਚ ਗਿੱਦੜ ਦੀ ਚਿਤਾਵਨੀ ਦੇ ਬਾਵਜੂਦ ਵੀ ਕਿ ਇਹ ਬਹੁਤ ਜੋਖਮ ਭਰਿਆ ਹੈ ਉਹ ਬਾਗ ਵਿਚ ਚਾਰ ਕੁੱਕੜੀਆਂ ਦੁਆਰਾ ਪਰਤਾਵੇ ਵਿਚ ਪੈ ਜਾਂਦੀ ਹੈ। ਲਾਲਚੀ ਲੂੰਬੜੀ ਮੁਰਗੀਖਾਨੇ ਵਿਚ ਦਾਖਲ ਹੁੰਦੀ ਹੈ ਪਰ ਇਕ ਸੋਟਾ ਉਸਦੇ ਵੱਜਦਾ ਹੈ ਅਤੇ ਡਰਦੀ ਬਾਹਰ ਚਲੀ ਜਾਂਦੀ ਹੈ। ਆਪਣੇ ਲਾਲਚ ਕਾਰਨ ਲੂੰਬੜੀ ਕੁੱਕੜੀਆ ਅਤੇ ਮਾਸ ਦਾ ਟੁਕੜਾ ਦੋਵੇਂ ਹੀ ਉਸਦੇ ਹੱਥੋਂ ਨਿਕਲ ਜਾਂਦੇ ਹਨ।