ਪੇਂਡੂ ਚੂਹਾ ਅਤੇ ਸ਼ਹਿਰੀ ਚੂਹਾ

The Country Mouse and the Town mouse

ਪੇਂਡੂ ਚੂਹਾ ਅਤੇ ਸ਼ਹਿਰੀ ਚੂਹਾ ਆਪਣੇ ਅਲਗ-ਅਲਗ ਪਿਛੋਕੜ ਦੀ ਕਹਾਣੀ ਸੁਣਾਉਂਦੇ ਹਨ। ਪੇਂਡੂ ਚੂਹੇ ਨੇ ਸ਼ਹਿਰੀ ਚੂਹੇ ਦਾ ਸਵਾਗਤ ਕੀਤਾ ਅਤੇ ਉਸਨੂੰ ਭੋਜਨ ਦੀ ਪੇਸ਼ਕਸ਼ ਕੀਤੀ। ਕਿਸੇ ਤਰ੍ਹਾਂ ਸ਼ਹਿਰੀ ਚੂਹੇ ਨੇ ਪੇਂਡੂ ਚੁਹੇ ਨੂੰ ਬਿਹਤਰ ਭੋਜਨ ਦਾ ਵਾਅਦਾ ਕਰਕੇ ਸ਼ਹਿਰ ਆਉਣ ਲਈ ਮਨਾ ਲਿਆ। ਸ਼ਹਿਰ ਵਿਚ ਉਸ ਨੂੰ ਸੁਆਦੀ ਭੋਜਨ ਦੇ ਨਾਲ-ਨਾਲ ਭਿਆਨਕ ਬਿੱਲੀ ਵੀ ਮਿਲੀ। ਕਹਾਣੀ ਆਰਾਮਦਾਇਕ ਜੀਵਨ ਨਾਲੋਂ ਸਤੁੰਸ਼ਟੀ ਦੀ ਮੱਹਤਤਾ ਨੂੰ ਦਰਸਾਉਂਦੀ ਹੈ।