ਚਿੜੀ, ਕੀੜੀ ਅਤੇ ਸੱਪ

Sparrow and the snake

ਇਕ ਚਿੜੀ ਦੇ ਚੂਚੇ ਸੱਪ ਦੁਆਰਾ ਮਾਰ ਦਿੱਤੇ ਜਾਂਦੇ ਹਨ। ਚਿੜੀ ਸੱਪ ਨੂੰ ਕਿਸਾਨ ਦੀ ਮਦਦ ਨਾਲ ਸਬਕ ਸਿਖਾਉਂਦੀ ਹੈ। ਤੁਸੀਂ ਕੀ ਸੋਚਦੇ ਹੋ ਕਿ ਚਿੜੀ ਸੱਪ ਨੂੰ ਸਬਕ ਸਿਖਾਉਣ ਲਈ ਕੀ ਕਰਦੀ ਹੈ?