ਜਾਨਵਰਾਂ ਦੀ ਸਭਾ

The Assembly of Animals

ਜੰਗਲ ਵਿਚ ਇੱਕੱਠੇ ਹੋਏ ਜਾਨਵਰਾ ਨੇ ਆਪਣੇ-ਆਪਣੇ ਗੁਣਾਂ ਦੀ ਸ਼ੇਖੀ ਮਾਰੀ। ਇਕ ਬੁੱਧੀਮਾਨ ਡੱਡੂ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਅਜਿਹੇ ਗੁਣ ਉਹਨਾਂ ਨੂੰ ਨੁਕਸਾਨ ਤੋਂ ਨਹੀਂ ਬਚਾ ਸਕਦੇ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਸਿੱਖਿਆ ਕਿ ਸੱਚੀ ਸਿਆਣਪ ਨਿਮਰਤਾ ਵਿਚ ਹੈ ਸਵੈ ਪ੍ਰਸੰਸਾ ਵਿਚ ਨਹੀਂ।