ਲੂਬੜੀ, ਮੁਰਗ਼ੀ ਅਤੇ ਢੋਲ
The Fox the Hen and the Drum
ਸ਼ਿਕਾਰ ਦੀ ਭਾਲ ਵਿਚ ਭੁੱਖੀ ਲੂੰਬੜੀ ਨੂੰ ਲਗਦਾ ਕਿ ਭੋਜਨ ਉਸਦੀ ਕਿਸਮਤ ਵਿਚ ਨਹੀਂ ਜਦੋਂ ਤਕ ਉਸਨੂੰ ਇਕ ਮੁਰਗੀ ਨਹੀਂ ਲੱਭਦੀ। ਉਹ ਮੁਰਗੀ ਨੂੰ ਫੜਣ ਦਾ ਯਤਨ ਕਰਦੀ ਹੈ ਪਰ ਰੁੱਖ ਵਾਲੇ ਪਾਸੇ ਇਕ ਆਵਾਜ ਸੁਣਾਈ ਦਿੰਦੀ ਹੈ ਅਤੇ ਉਸਨੂੰ ਲਗਦਾ ਹੈ ਕਿ ਰੁੱਖ ਉੱਤੇ ਕੋਈ ਹੋਰ ਪੰਛੀ ਹੈ। ਖੁਸ਼ੀ ਵਿਚ ਉਹ ਰੁੱਖ ਤੇ ਚੜ੍ਹਦੀ ਹੈ ਪਰ ਉੱਥੇ ਜਾ ਕੇ ਉਸਨੂੰ ਪਤਾ ਚਲਦਾ ਹੈ ਕਿ ਝਾੜੀਆਂ ਦੇ ਢੋਲ ਨਾਲ ਟਕਰਾਉਣ ਕਰਕੇ ਆਵਾਜ ਆ ਰਹੀ ਸੀ। ਇਹ ਕਹਾਣੀ ਵੀ ਸਾਨੂੰ ਲਾਲਚ ਬਾਰੇ ਸਿੱਖਿਆ ਦਿੰਦੀ ਹੈ।